Last updated on April 28th, 2024 at 10:51 am
How to apply for Voter ID Card Online 2024Voter ID RegistrationApply Link 2024 |
ਕਿਹੜੇ ਕਿਹੜੇ ਜ਼ਰੂਰੀ ਦਸਤਾਵੇਜ਼ ਚਾਹੀਦੇ ਹਨ |
|
ਸਭ ਤੋਂ ਪਹਿਲਾਂ ਗੂਗਲ ਵਿੱਚ ਸਰਚ ਕਰੋਂ voters.eci.gov.in |
ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾ ਪੇਜ ਆ ਜਾਵੇਗਾ
|
6 ਨੰਬਰ ਫਾਰਮ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੇਜ਼ ਆ ਜਾਵੇਗਾ |
CONTINUE ਤੇ ਕਲਿੱਕ ਕਰ ਦੇਣਾਂ ਹੈਂ |
ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੇਜ ਆ ਜਾਵੇਗਾ | |
ਇਸ ਤੋਂ ਬਾਅਦ Request OTP ਤੇ ਕਲਿੱਕ ਕਰਨਾਂ ਹੈ |
ਇਥੇ ਤੁਸੀਂ OTP ਭਰ ਦੇਣਾ ਹੈ ਤੇ Verify ਤੇ ਕਲਿੱਕ ਕਰਨਾਂ ਹੈ
ਤੁਸੀਂ ਹੁਣ ਸਫਲਤਾਪੂਰਵਕ ਰਜਿਸਟਰ ਹੋਣ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੇਜ ਆ ਜਾਵੇਗਾ
ਹੁਣ ਤੁਸੀਂ Login ਕਰਨਾਂ ਹੈ |
ਹੁਣ ਤੁਸੀਂ ਮੋਬਾਇਲ ਨੰਬਰ ਭਰੋ ਜੋਂ ਤੁਸੀਂ ਪਾਸਵਰਡ ਰੱਖਿਆ ਸੀ ਉਹ ਭਰੋ ਕੈਪਚਰ ਕੋਡ ਭਰਨ ਤੋਂ ਬਾਅਦ Request OTP ਤੇ ਕਲਿੱਕ ਕਰੋਂ
OTP ਭਰਨ ਤੋਂ ਬਾਅਦ Verify Login ਤੇ ਕਲਿੱਕ ਕਰੋ ਤੁਹਾਡੇ ਸਾਹਮਣੇ ਇਸ ਤਰ੍ਹਾਂ ਸਕਰੀਨ ਆ ਜਾਵੇਗੀ । ਨਵੀਂ ਵੋਟ ਅਪਲਾਈ ਕਰਨ ਲਈ Fill Form 6 ਤੇ ਕਲਿੱਕ ਕਰੋ |
ਤੁਹਾਡੇ ਸਾਹਮਣੇ ਫਾਰਮ Open ਹੋ ਜਾਵੇਗਾStep A ਤੋਂ L ਤੱਕ ਭਰਨੇ ਹੋਣਗੇ |
ਪਹਿਲਾਂ Step A ਭਰਦੇ ਹਾਂ
Step B ਭਰਦੇ ਹਾਂStep C ਭਰਦੇ ਹਾਂ
|
Step D |
|
Step E |
|
Step F |
|
Step – G |
|
Step H |
|
Step I |
Step J |
Step K |
SteP L | ||
ਇਸ ਤਰ੍ਹਾਂ ਤੁਹਾਡੇ ਸਾਹਮਣੇ Preview ਪੇਜ ਆ ਜਾਵੇਗਾਅਗਰ ਸਾਰੀ ਜਾਣਕਾਰੀ ਸਹੀ ਹੈਂ ਤੇ Sumit ਕਰ ਦੇਣਾਂ ਹੈਤੁਹਾਨੂੰ Tracking ਨੰਬਰ ਮਿਲ ਜਾਵੇਗਾ ਜਿਸ ਨਾਲ ਤੁਸੀਂ ਵੋਟਰ ਕਾਰਡ ਨੂੰ ਟਰੈਕ ਵੀ ਕਰ ਸਕੋਗੇ |
Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I | |
Important Links | |
Apply Link | Click Here |
Track Your Status | Click Here |
WhatsApp Channel | Click Here |
Telegram Channel | Click Here |
Official Website | Click Here |