PM Surya Ghar Muft Bijli Yojana Online Form 2024 ਪ੍ਰਤੀ ਮਹੀਨਾ 300 ਯੂਨਿਟ ਫਰੀ ਬਿਜਲੀ ਪ੍ਰਤੀ ਸਾਲ 15000 ਹਜ਼ਾਰ ਰੁਪਏ ਦੀ ਬੱਚਤ ਅਪਲਾਈ ਕਰਨ ਸੰਬੰਧੀ ਸਾਰੀ ਜਾਣਕਾਰੀ |
PM Surya Ghar Muft Bijli Yojana ——- ਦੇ ਤਹਿਤ ਅਗਰ ਤੁਸੀਂ ਵੀ ਮੁਫਤ ਬਿਜਲੀ ਕੁਨੈਕਸ਼ਨ ਅਤੇ ਹਰ ਮਹੀਨੇ ਪੂਰੇ 300 ਯੂਨਿਟ ਫ੍ਰੀ ਬਿਜਲੀ ਪ੍ਰਾਪਤ ਕਰਨਾਂ ਚਾਹੁੰਦੇ ਹੋ ਤਾਂ ਸਾਡਾ ਇਹ ਪੂਰਾ ਆਰਟੀਕਲ ਜਰੂਰ ਪੜ੍ਹੋ ਅਸੀਂ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਅਤੇ ਫਾਰਮ ਭਰਨ ਸੰਬੰਧੀ ਜਾਣਕਾਰੀ ਦੇਵਾਂਗੇ | |
Scheme Start Date | 22 January, 2024 |
No. of Beneficiaries | 59929 Till Date |
Name of the Article | PM Surya Ghar Muft Bijli Yojana 2024 |
Total Investment | 75,000 ਕਰੋੜ |
PM Surya Ghar Muft Bijli Yojana ਕੀ ਹੈ ? |
ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ PM Surya Ghar Muft Bijli Yojana ਸ਼ੁਰੂ ਕੀਤੀ ਹੈ, ਜਿਸ ਤਹਿਤ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਇਸ ਯੋਜਨਾ ਨੂੰ ਸ਼ੁਰੂ ਕਰਨ ਪਿੱਛੇ ਸਰਕਾਰ ਦਾ ਉਦੇਸ਼ ਦੇਸ਼ ਦੇ ਇੱਕ ਕਰੋੜ ਘਰਾਂ ਨੂੰ ਮੁਫਤ ਬਿਜਲੀ ਪ੍ਰਦਾਨ ਕਰਕੇ ਰੋਸ਼ਨ ਕਰਨਾ ਹੈ।ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਵੱਲੋਂ 75000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਲੋਕਾਂ ਦੇ ਘਰਾਂ ‘ਤੇ ਸੋਲਰ ਪੈਨਲ ਲਗਾਏ ਜਾਣਗੇ, ਜਿਸ ਨਾਲ ਉਨ੍ਹਾਂ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਦਾ ਲਾਭ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰਕੇ ਇਸ ਯੋਜਨਾ ਦੀ ਜਾਣਕਾਰੀ ਦਿੱਤੀ ਹੈ। |
ਇਸ ਸਕੀਮ ਦਾ ਲਾਭ ਲੈਣ ਲਈ ਹੇਠ ਲਿਖਿਆ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ |
|
ਇਹ ਸਕੀਮ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਹੇਠਾਂ ਦਿੱਤੇ ਇਹ ਕੁਝ ਕੋ Steps ਨੂੰ ਫੋਲੋ ਕਰਨਾਂ ਹੋਵੇਗਾ |
Step Number 1 ਸਟਿੱਪ ਨੰਬਰ ਇੱਕ |
ਸਭ ਤੋਂ ਪਹਿਲਾਂ ਕਿਸੇ ਵੀ Browser ਤੇ ਜਾਉ ਤੇ ਉਸ ਵਿੱਚ ਜਾ ਕੇ ਗੂਗਲ ਸਰਚ ਕਰੋਂ । ਗੂਗਲ ਵਿੱਚ ਇਹ ਸਰਕਾਰੀ Website ਖੁੱਲੋ pmsuryaghar.gov.in ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਹੇਠਾਂ ਦਿੱਤਾ ਪੇਜ ਆ ਜਾਵੇਗਾ
|
Step Number 2 ਸਟਿੱਪ ਨੰਬਰ ਦੋ |
ਹੁਣ ਤੁਸੀਂ ਹੇਠਾਂ ਦਿੱਤੀ ਫੋਟੋ ਮੁਤਾਬਿਕ Apply For Rooftop Solar ਤੇ ਕਲਿੱਕ ਕਰੋ
ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾ ਸਕਰੀਨ ਆ ਜਾਵੇਗੀ
|
Step Number 3 ਸਟਿੱਪ ਨੰਬਰ ਤਿੰਨ |
ਸਟਿੱਪ ਨੰਬਰ ਤਿੰਨ ਨੂੰ ਪੂਰਾਂ ਕਰਨ ਲਈ
ਸਟਿੱਪ ਨੰਬਰ ਤਿੰਨ ਤੇ ਸਭ ਤੋਂ ਪਹਿਲਾਂ ਸਟੇਟ ਸਲਿੱਕਟ ਕਰੋ ਫਿਰ ਜ਼ਿਲਾ ਉਸ ਤੋਂ ਬਾਅਦ ਪੰਜਾਬ ਰਾਜ ਬਿਜਲੀ ਬੋਰਡ (PSPCL) ਉਸ ਤੋਂ ਬਾਅਦ ਬਿੱਲ ਨੰਬਰ ਭਰੋ ਜਿਵੇਂ ਤੁਸੀਂ ਫੋਟੋ ਵਿੱਚ ਦੇਖ ਹੀ ਰਹੇ ਹੋ ਬਿੱਲ ਨੰਬਰ ਭਰਨ ਤੋਂ ਬਾਅਦ Next ਤੇ ਕਲਿੱਕ ਕਰੋ
|
Step Number 4 ਸਟਿੱਪ ਨੰਬਰ ਚਾਰ |
ਰਜਿਸਟ੍ਰੇਸ਼ਨ Successfully ਹੋਣ ਤੋਂ ਬਾਅਦ ਰਜਿਸਟਰ ਮੋਬਾਇਲ ਨੰਬਰ ਭਰੋ ਕੈਪਚਰ ਕੋਡ ਭਰਨ ਤੋਂ ਬਾਅਦ Login ਕਰੋ
Login ਕਰਨ ਤੋਂ ਬਾਅਦ ਤੁਸੀਂ ਮੰਗੀ ਗਈ ਡਿਟੇਲ ਨੂੰ ਭਰੋ ਇਸ ਵਿੱਚ ਤੁਹਾਡੀ ਨਿੱਜ਼ੀ ਜਾਣਕਾਰੀ ਮੰਗੀ ਜਾਵੇਗੀ ਇਸ ਤੋ ਬਾਅਦ ਤੁਸੀਂ ਫਾਰਮ ਨੂੰ Submit ਕਰੋ |
Step Number 5 ਸਟਿੱਪ ਨੰਬਰ ਪੰਜ |
ਇਸ ਤੋਂ ਬਾਅਦ Empanelment Vendors ਤੇ ਕਲਿੱਕ ਕਰੋਂ | ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ StateWise Vendor ਲਿਸਟ ਆ ਜਾਵੇਂਗੀ 52 ਨੰਬਰ ਤੇ ਪੰਜਾਬ ਆ ਜਾਵੇਗਾ ਉਸ ਤੋਂ Click Here ਤੇ ਕਲਿੱਕ ਕਰਨ ਤੋਂ ਬਾਅਦ |
Step Number 6 ਸਟਿੱਪ ਨੰਬਰ ਛੇਵਾ |
ਇਸ ਤੋਂ ਬਾਅਦ Vendor ਦੇ ਨਾਮ ਤੇ email ਆ ਜਾਵੇਗੀ | ਜੋਂ ਤੁਹਾਨੂੰ ਵਿਕਰੇਤਾ ਚੰਗ਼ਾ ਲੱਗੇ ਉਸ ਤੋਂ ਤੁਸੀਂ ਆਪਣਾਂ ਸੋਲਰ ਲਵਾਂ ਲੈਣਾ ਹੈ |ਸੋਲਰ ਪਲਾਂਟ Submit ਕਰਨ ਤੋਂ ਬਾਅਦ ਨਿਟ ਮੀਟਰ ਲਈ ਅਪਲਾਈ ਕਰਨਾਂ ਹੋਵੇਗਾ |
ਅਗਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਹ ਪੋਸਟ ਸ਼ੇਅਰ ਕਰੋ ਜੀ |
Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I | |
Important Links | |
Apply Link | Click Here |
WhatsApp Channel | Click Here |
Telegram Channel | Click Here |
Official Website | Click Here |