PM Surya Ghar Muft Bijli Yojana Online Form 2024

 

PM Surya Ghar Muft Bijli Yojana Online Form 2024

ਪ੍ਰਤੀ ਮਹੀਨਾ 300 ਯੂਨਿਟ ਫਰੀ ਬਿਜਲੀ 

ਪ੍ਰਤੀ ਸਾਲ 15000 ਹਜ਼ਾਰ ਰੁਪਏ ਦੀ ਬੱਚਤ

ਅਪਲਾਈ ਕਰਨ ਸੰਬੰਧੀ ਸਾਰੀ ਜਾਣਕਾਰੀ

PM Surya Ghar Muft Bijli Yojana ——- ਦੇ ਤਹਿਤ ਅਗਰ ਤੁਸੀਂ ਵੀ ਮੁਫਤ ਬਿਜਲੀ ਕੁਨੈਕਸ਼ਨ ਅਤੇ ਹਰ ਮਹੀਨੇ ਪੂਰੇ 300 ਯੂਨਿਟ ਫ੍ਰੀ ਬਿਜਲੀ ਪ੍ਰਾਪਤ ਕਰਨਾਂ ਚਾਹੁੰਦੇ ਹੋ ਤਾਂ ਸਾਡਾ ਇਹ ਪੂਰਾ ਆਰਟੀਕਲ ਜਰੂਰ ਪੜ੍ਹੋ ਅਸੀਂ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਅਤੇ ਫਾਰਮ ਭਰਨ ਸੰਬੰਧੀ ਜਾਣਕਾਰੀ ਦੇਵਾਂਗੇ |









Scheme Start Date 22 January, 2024
No. of Beneficiaries

59929 Till Date 

 Name of the ArticlePM Surya Ghar Muft Bijli Yojana 2024
 Total Investment75,000 ਕਰੋੜ







PM Surya Ghar Muft Bijli Yojana ਕੀ ਹੈ ?

ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ PM Surya Ghar Muft Bijli Yojana ਸ਼ੁਰੂ ਕੀਤੀ ਹੈ, ਜਿਸ ਤਹਿਤ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਇਸ ਯੋਜਨਾ ਨੂੰ ਸ਼ੁਰੂ ਕਰਨ ਪਿੱਛੇ ਸਰਕਾਰ ਦਾ ਉਦੇਸ਼ ਦੇਸ਼ ਦੇ ਇੱਕ ਕਰੋੜ ਘਰਾਂ ਨੂੰ ਮੁਫਤ ਬਿਜਲੀ ਪ੍ਰਦਾਨ ਕਰਕੇ ਰੋਸ਼ਨ ਕਰਨਾ ਹੈ।ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਵੱਲੋਂ 75000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਲੋਕਾਂ ਦੇ ਘਰਾਂ ‘ਤੇ ਸੋਲਰ ਪੈਨਲ ਲਗਾਏ ਜਾਣਗੇ, ਜਿਸ ਨਾਲ ਉਨ੍ਹਾਂ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਦਾ ਲਾਭ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰਕੇ ਇਸ ਯੋਜਨਾ ਦੀ ਜਾਣਕਾਰੀ ਦਿੱਤੀ ਹੈ।

 ਇਸ ਸਕੀਮ ਦਾ ਲਾਭ ਲੈਣ ਲਈ ਹੇਠ ਲਿਖਿਆ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ

  • ਇਸ ਯੋਜਨਾ ਦਾ ਲਾਭ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹੀ ਮਿਲੇਗਾ।
  • ਇਸ ਸਕੀਮ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਨਾ ਕਰੇ।
  • ਅਪਲਾਈ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਦੀ ਸਾਲਾਨਾ ਆਮਦਨ 1.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
  • ਸਾਰੀਆਂ ਜਾਤੀਆਂ ਦੇ ਲੋਕ ਇਸ ਸਕੀਮ ਲਈ ਅਪਲਾਈ ਕਰਨ ਦੇ ਯੋਗ ਹੋਣਗੇ।
  • ਅਰਜ਼ੀ ਦੇਣ ਲਈ, ਬਿਨੈਕਾਰ ਦੇ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਲਾਜ਼ਮੀ ਹੈ।







 ਇਹ ਸਕੀਮ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਹੇਠਾਂ ਦਿੱਤੇ ਇਹ ਕੁਝ ਕੋ Steps ਨੂੰ ਫੋਲੋ ਕਰਨਾਂ ਹੋਵੇਗਾ







Step Number 1 ਸਟਿੱਪ ਨੰਬਰ ਇੱਕ

ਸਭ ਤੋਂ ਪਹਿਲਾਂ ਕਿਸੇ ਵੀ Browser ਤੇ ਜਾਉ ਤੇ ਉਸ ਵਿੱਚ ਜਾ ਕੇ ਗੂਗਲ ਸਰਚ ਕਰੋਂ ।

ਗੂਗਲ ਵਿੱਚ ਇਹ ਸਰਕਾਰੀ Website ਖੁੱਲੋ  pmsuryaghar.gov.in

ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਹੇਠਾਂ ਦਿੱਤਾ ਪੇਜ ਆ ਜਾਵੇਗਾ

 




Step Number 2 ਸਟਿੱਪ ਨੰਬਰ ਦੋ

ਹੁਣ ਤੁਸੀਂ ਹੇਠਾਂ ਦਿੱਤੀ ਫੋਟੋ ਮੁਤਾਬਿਕ Apply For Rooftop Solar ਤੇ ਕਲਿੱਕ ਕਰੋ

 

ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾ ਸਕਰੀਨ ਆ ਜਾਵੇਗੀ

 

 

 




Step Number 3 ਸਟਿੱਪ ਨੰਬਰ ਤਿੰਨ

ਸਟਿੱਪ ਨੰਬਰ ਤਿੰਨ ਨੂੰ ਪੂਰਾਂ ਕਰਨ ਲਈ

  • ਤੁਹਾਡੇ ਕੋਲ ਬਿਜਲੀ ਦਾ ਕੁਨੈਕਸ਼ਨ,
  • ਈਮੇਲ ਆਈਡੀ,
  • ਮੋਬਾਇਲ ਨੰਬਰ ਹੋਣਾਂ ਜਰੂਰੀ ਹੈ

 ਸਟਿੱਪ ਨੰਬਰ ਤਿੰਨ ਤੇ ਸਭ ਤੋਂ ਪਹਿਲਾਂ ਸਟੇਟ ਸਲਿੱਕਟ ਕਰੋ ਫਿਰ ਜ਼ਿਲਾ ਉਸ ਤੋਂ ਬਾਅਦ ਪੰਜਾਬ ਰਾਜ ਬਿਜਲੀ ਬੋਰਡ (PSPCL) ਉਸ ਤੋਂ ਬਾਅਦ ਬਿੱਲ ਨੰਬਰ ਭਰੋ ਜਿਵੇਂ ਤੁਸੀਂ ਫੋਟੋ ਵਿੱਚ ਦੇਖ ਹੀ ਰਹੇ ਹੋ 

ਬਿੱਲ ਨੰਬਰ ਭਰਨ ਤੋਂ ਬਾਅਦ Next ਤੇ ਕਲਿੱਕ ਕਰੋ

 

 

 

 




Step Number 4 ਸਟਿੱਪ ਨੰਬਰ ਚਾਰ

ਰਜਿਸਟ੍ਰੇਸ਼ਨ Successfully ਹੋਣ ਤੋਂ ਬਾਅਦ ਰਜਿਸਟਰ ਮੋਬਾਇਲ ਨੰਬਰ ਭਰੋ ਕੈਪਚਰ ਕੋਡ ਭਰਨ ਤੋਂ ਬਾਅਦ Login ਕਰੋ

 

Login ਕਰਨ ਤੋਂ ਬਾਅਦ ਤੁਸੀਂ ਮੰਗੀ ਗਈ ਡਿਟੇਲ ਨੂੰ ਭਰੋ ਇਸ ਵਿੱਚ ਤੁਹਾਡੀ ਨਿੱਜ਼ੀ ਜਾਣਕਾਰੀ ਮੰਗੀ ਜਾਵੇਗੀ ਇਸ ਤੋ ਬਾਅਦ ਤੁਸੀਂ ਫਾਰਮ ਨੂੰ Submit ਕਰੋ






Step Number 5 ਸਟਿੱਪ ਨੰਬਰ ਪੰਜ
ਇਸ ਤੋਂ ਬਾਅਦ Empanelment Vendors ਤੇ ਕਲਿੱਕ ਕਰੋਂ |

ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ StateWise Vendor ਲਿਸਟ ਆ ਜਾਵੇਂਗੀ

52 ਨੰਬਰ ਤੇ ਪੰਜਾਬ ਆ ਜਾਵੇਗਾ ਉਸ ਤੋਂ Click Here ਤੇ ਕਲਿੱਕ ਕਰਨ ਤੋਂ ਬਾਅਦ






Step Number 6 ਸਟਿੱਪ ਨੰਬਰ ਛੇਵਾ
 

ਇਸ ਤੋਂ ਬਾਅਦ Vendor ਦੇ ਨਾਮ ਤੇ email ਆ ਜਾਵੇਗੀ |

ਜੋਂ ਤੁਹਾਨੂੰ ਵਿਕਰੇਤਾ ਚੰਗ਼ਾ ਲੱਗੇ ਉਸ ਤੋਂ ਤੁਸੀਂ ਆਪਣਾਂ ਸੋਲਰ ਲਵਾਂ ਲੈਣਾ ਹੈ |

ਸੋਲਰ ਪਲਾਂਟ Submit ਕਰਨ ਤੋਂ ਬਾਅਦ ਨਿਟ ਮੀਟਰ ਲਈ ਅਪਲਾਈ ਕਰਨਾਂ ਹੋਵੇਗਾ |

  • ਫਿਰ ਤੁਹਾਡਾ ਕਮਿਸ਼ਨਿੰਗ ਸਰਟੀਫਿਕੇਟ ਜਰਨੇਟ ਹੋ ਜਾਵੇਗਾ |
  • ਉਸ ਤੋਂ ਬਾਅਦ ਤੁਸੀਂ ਬੈਂਕ ਡਟੇਲ ਭਰਤੀ ਹੋਵੇਂਗੀ
  • ਕੈਸਲ ਚੈਕ ਜਾ ਪਾਸਬੁੱਕ ਦਾ ਪਹਿਲਾ ਪੇਜ ਤੁਸੀਂ Upload ਕਰਨਾਂ ਹੋਵੇਗਾ।
  • ਉਸ ਤੋਂ ਬਾਅਦ 30 ਦਿਨਾਂ ਵਿੱਚ ਤੁਹਾਡੇ ਸੋਲਰ ਲੋੜ ਦੇ ਹਿਸਾਬ ਨਾਲ ਸਬਸਿਡੀ ਖ਼ਾਤੇ ਵਿੱਚ ਆ ਜਾਵੇਗੀ |
  • ਇਹ ਸੋਲਰ ਲਾਉਣ ਤੱਕ ਦਾ Process ਆਨਲਾਈਨ ਹੀ ਹੈਂ ਤੁਹਾਨੂੰ ਕਿਸੇ ਦਫ਼ਤਰ ਦੇ ਗੇੜੇ ਮਾਰਨ ਦੀ ਲੋੜ ਨਹੀਂ ਹੋਵੇਗੀ |

ਅਗਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਹ ਪੋਸਟ ਸ਼ੇਅਰ ਕਰੋ ਜੀ
www.punjabjobNews.Com ਜੁੜੇ ਰਹੋ ਜੀ




Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I
Important Links
Apply Link

Click Here

WhatsApp Channel 

Click Here

Telegram Channel 

Click Here

Official Website

Click Here

 

Leave a Comment

Your email address will not be published. Required fields are marked *

Scroll to Top