Useful Links

Punjab Agricultural Equipment Subsidy Online Form 2024

Get the latest updates on Punjab Agricultural Equipment Subsidy Online Form 2024. Apply now for agricultural equipment subsidies. Punjab Job News brings you the short details of this notification.

Agriculture Department Punjab

Punjab Agricultural Equipment Subsidy Online Form 2024

Agricultural Equipment Subsidies Short Details Of Notification

 




ਕੈਟਾਗਰੀ

  • ੳ) ਵਿਅਕਤੀਗਤ ਕਿਸਾਨ
  • ਅ) ਰਜਿਸਟਰਡ ਕਿਸਾਨ ਗਰੁੱਪ
  • ੲ) ਸਹਿਕਾਰੀ
  • ਸ) ਪੰਚਾਇਤ
  • ਹ) ਕਿਸਾਨ ਉਤਪਾਦਕ ਸੰਗਠਨ

ਸਬਸਿਡੀ ਦੀ ਦਰ

  • ਮਸ਼ੀਨਰੀ ਦੀ ਕੀਮਤ ਦਾ 50% ਜਾਂ ਵਿਭਾਗ ਵਲੋਂ ਨਿਰਧਾਰਿਤ ਸਬਸਿਡੀ ਵਿੱਚੋਂ ਜੋ ਘੱਟ ਹੋਵੇ ਮਿਲੇਗੀ ।
  • ਮਸ਼ੀਨਰੀ ਦੀ ਕੀਮਤ ਦਾ 80% ਜਾਂ ਵਿਭਾਗ ਵਲੋਂ ਨਿਰਧਾਰਿਤ ਸਬਸਿਡੀ ਵਿੱਚੋਂ ਜੋ ਘੱਟ ਹੋਵੇ ਮਿਲੇਗੀ ।




ਦਸਤਾਵੇਜ਼ (Individual)

  • ਅਧਾਰ ਕਾਰਡ,
  • ਬੈਂਕ ਖਾਤੇ ਦਾ ਰੱਦ ਕੀਤਾ ਚੈੱਕ,
  • ਐਸ.ਸੀ ਸਰਟੀਫਿਕੇਟ (ਜੇ ਲਾਗੂ ਹੁੰਦਾ ਹੈ),
  • ਬਿਨੈਕਾਰ ਕਿਸਾਨ ਦੀ ਤਸਵੀਰ

ਰਜਿਸਟਰਡ ਕਿਸਾਨ ਗਰੁੱਪ/ਸਹਿਕਾਰੀ ਸਭਾ/ਪੰਚਾਇਤ/ਕਿਸਾਨ ਉਤਪਾਦਕ ਸੰਗਠਨ (ਰਜਿਸਟਰਡ) ਦਸਤਾਵੇਜ਼

  • ਪੈਨ ਕਾਰਡ,
  • ਰਜਿਸਟ੍ਰੇਸ਼ਨ ਸਰਟੀਫਿਕੇਟ,
  • ਅਧਾਰ ਕਾਰਡ,
  • ਬੈਂਕ ਖਾਤੇ ਦਾ ਰੱਦ ਕੀਤਾ ਚੈੱਕ,
  • ਮੁੱਖੀ ਦੀ ਫੋਟੋ




Follow PunjabJobNews.Com on Instagram
Join Now
Join Our WhatsApp Channel
Follow Now

 



Important Links

Apply Online

Click Here

Notification

Click Here

How To Apply

Click Here

Follow on Instagram

Click Here

Join WhatsApp Channel

Click Here

Official Website

Click Here



Punjab Agricultural Equipment Subsidy Online Form 2024 Read More »

How to apply for Voter ID Card Online 2024

How to apply for Voter ID Card Online 2024

Voter ID Registration

Apply Link 2024









ਕਿਹੜੇ ਕਿਹੜੇ ਜ਼ਰੂਰੀ ਦਸਤਾਵੇਜ਼ ਚਾਹੀਦੇ ਹਨ
  • ਬਿਨੈਕਾਰ ਨੂੰ ਭਾਰਤ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ
  • ਬਿਨੈਕਾਰ ਦੀ ਉਮਰ ਘੱਟੋ-ਘੱਟ 18 ਸਾਲ ਜਾਂ ਵੱਧ ਹੋਣੀ ਚਾਹੀਦੀ ਹੈ
  • ਆਧਾਰ ਕਾਰਡ
  • ਬੈਂਕ ਪਾਸਬੁੱਕ
  • ਡ੍ਰਾਇਵਿੰਗ ਲਾਇਸੇੰਸ
  • ਹਾਈ ਸਕੂਲ ਦੀ ਮਾਰਕ ਸ਼ੀਟ
  • ਪਤੇ ਦਾ ਸਬੂਤ
  • ਮੋਬਾਇਲ ਨੰਬਰ
  • ਪਾਸਪੋਰਟ ਸਾਈਜ਼ ਫੋਟੋ







ਸਭ ਤੋਂ ਪਹਿਲਾਂ ਗੂਗਲ ਵਿੱਚ ਸਰਚ ਕਰੋਂ voters.eci.gov.in

ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾ ਪੇਜ ਆ ਜਾਵੇਗਾ

 

6 ਨੰਬਰ ਫਾਰਮ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੇਜ਼ ਆ ਜਾਵੇਗਾ

CONTINUE ਤੇ ਕਲਿੱਕ ਕਰ ਦੇਣਾਂ ਹੈਂ 







ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੇਜ ਆ ਜਾਵੇਗਾ

ਇਸ ਤੋਂ ਬਾਅਦ Request OTP ਤੇ ਕਲਿੱਕ ਕਰਨਾਂ ਹੈ

ਇਥੇ ਤੁਸੀਂ OTP ਭਰ ਦੇਣਾ ਹੈ ਤੇ Verify ਤੇ ਕਲਿੱਕ ਕਰਨਾਂ ਹੈ

ਤੁਸੀਂ ਹੁਣ ਸਫਲਤਾਪੂਰਵਕ ਰਜਿਸਟਰ ਹੋਣ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੇਜ ਆ ਜਾਵੇਗਾ







ਹੁਣ ਤੁਸੀਂ Login ਕਰਨਾਂ ਹੈ
ਹੁਣ ਤੁਸੀਂ ਮੋਬਾਇਲ ਨੰਬਰ ਭਰੋ ਜੋਂ ਤੁਸੀਂ ਪਾਸਵਰਡ ਰੱਖਿਆ ਸੀ ਉਹ ਭਰੋ ਕੈਪਚਰ ਕੋਡ ਭਰਨ ਤੋਂ ਬਾਅਦ

Request OTP ਤੇ ਕਲਿੱਕ ਕਰੋਂ

 

 

OTP ਭਰਨ ਤੋਂ ਬਾਅਦ Verify Login ਤੇ ਕਲਿੱਕ ਕਰੋ

ਤੁਹਾਡੇ ਸਾਹਮਣੇ ਇਸ ਤਰ੍ਹਾਂ ਸਕਰੀਨ ਆ ਜਾਵੇਗੀ । ਨਵੀਂ ਵੋਟ ਅਪਲਾਈ ਕਰਨ ਲਈ Fill Form 6 ਤੇ ਕਲਿੱਕ ਕਰੋ




ਤੁਹਾਡੇ ਸਾਹਮਣੇ ਫਾਰਮ Open ਹੋ ਜਾਵੇਗਾ

Step A ਤੋਂ L ਤੱਕ ਭਰਨੇ ਹੋਣਗੇ

ਪਹਿਲਾਂ Step A ਭਰਦੇ ਹਾਂ

 

Step B ਭਰਦੇ ਹਾਂ

Step C ਭਰਦੇ ਹਾਂ

 




Step D

 

 




Step E
 

 

 

 






Step F
 

 

 






Step – G
 

 

Step H

 

Step I

Step J

Step K

SteP L

Preview ਅਤੇ ਫਾਈਨਲ Submit

 

 

ਇਸ ਤਰ੍ਹਾਂ ਤੁਹਾਡੇ ਸਾਹਮਣੇ Preview ਪੇਜ ਆ ਜਾਵੇਗਾ

ਅਗਰ ਸਾਰੀ ਜਾਣਕਾਰੀ ਸਹੀ ਹੈਂ ਤੇ Sumit ਕਰ ਦੇਣਾਂ ਹੈ

 ਤੁਹਾਨੂੰ Tracking ਨੰਬਰ ਮਿਲ ਜਾਵੇਗਾ ਜਿਸ ਨਾਲ ਤੁਸੀਂ ਵੋਟਰ ਕਾਰਡ ਨੂੰ ਟਰੈਕ ਵੀ ਕਰ ਸਕੋਗੇ

Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I
Important Links
Apply Link

Click Here

Track Your Status

Click Here

WhatsApp Channel 

Click Here

Telegram Channel 

Click Here

Official Website

Click Here







How to apply for Voter ID Card Online 2024 Read More »

PM Surya Ghar Muft Bijli Yojana Online Form 2024

 

PM Surya Ghar Muft Bijli Yojana Online Form 2024

ਪ੍ਰਤੀ ਮਹੀਨਾ 300 ਯੂਨਿਟ ਫਰੀ ਬਿਜਲੀ 

ਪ੍ਰਤੀ ਸਾਲ 15000 ਹਜ਼ਾਰ ਰੁਪਏ ਦੀ ਬੱਚਤ

ਅਪਲਾਈ ਕਰਨ ਸੰਬੰਧੀ ਸਾਰੀ ਜਾਣਕਾਰੀ

PM Surya Ghar Muft Bijli Yojana ——- ਦੇ ਤਹਿਤ ਅਗਰ ਤੁਸੀਂ ਵੀ ਮੁਫਤ ਬਿਜਲੀ ਕੁਨੈਕਸ਼ਨ ਅਤੇ ਹਰ ਮਹੀਨੇ ਪੂਰੇ 300 ਯੂਨਿਟ ਫ੍ਰੀ ਬਿਜਲੀ ਪ੍ਰਾਪਤ ਕਰਨਾਂ ਚਾਹੁੰਦੇ ਹੋ ਤਾਂ ਸਾਡਾ ਇਹ ਪੂਰਾ ਆਰਟੀਕਲ ਜਰੂਰ ਪੜ੍ਹੋ ਅਸੀਂ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਅਤੇ ਫਾਰਮ ਭਰਨ ਸੰਬੰਧੀ ਜਾਣਕਾਰੀ ਦੇਵਾਂਗੇ |









Scheme Start Date 22 January, 2024
No. of Beneficiaries

59929 Till Date 

 Name of the ArticlePM Surya Ghar Muft Bijli Yojana 2024
 Total Investment75,000 ਕਰੋੜ







PM Surya Ghar Muft Bijli Yojana ਕੀ ਹੈ ?

ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ PM Surya Ghar Muft Bijli Yojana ਸ਼ੁਰੂ ਕੀਤੀ ਹੈ, ਜਿਸ ਤਹਿਤ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਇਸ ਯੋਜਨਾ ਨੂੰ ਸ਼ੁਰੂ ਕਰਨ ਪਿੱਛੇ ਸਰਕਾਰ ਦਾ ਉਦੇਸ਼ ਦੇਸ਼ ਦੇ ਇੱਕ ਕਰੋੜ ਘਰਾਂ ਨੂੰ ਮੁਫਤ ਬਿਜਲੀ ਪ੍ਰਦਾਨ ਕਰਕੇ ਰੋਸ਼ਨ ਕਰਨਾ ਹੈ।ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਵੱਲੋਂ 75000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਲੋਕਾਂ ਦੇ ਘਰਾਂ ‘ਤੇ ਸੋਲਰ ਪੈਨਲ ਲਗਾਏ ਜਾਣਗੇ, ਜਿਸ ਨਾਲ ਉਨ੍ਹਾਂ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਦਾ ਲਾਭ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰਕੇ ਇਸ ਯੋਜਨਾ ਦੀ ਜਾਣਕਾਰੀ ਦਿੱਤੀ ਹੈ।

 ਇਸ ਸਕੀਮ ਦਾ ਲਾਭ ਲੈਣ ਲਈ ਹੇਠ ਲਿਖਿਆ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ

  • ਇਸ ਯੋਜਨਾ ਦਾ ਲਾਭ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹੀ ਮਿਲੇਗਾ।
  • ਇਸ ਸਕੀਮ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਨਾ ਕਰੇ।
  • ਅਪਲਾਈ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਦੀ ਸਾਲਾਨਾ ਆਮਦਨ 1.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
  • ਸਾਰੀਆਂ ਜਾਤੀਆਂ ਦੇ ਲੋਕ ਇਸ ਸਕੀਮ ਲਈ ਅਪਲਾਈ ਕਰਨ ਦੇ ਯੋਗ ਹੋਣਗੇ।
  • ਅਰਜ਼ੀ ਦੇਣ ਲਈ, ਬਿਨੈਕਾਰ ਦੇ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਲਾਜ਼ਮੀ ਹੈ।







 ਇਹ ਸਕੀਮ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਹੇਠਾਂ ਦਿੱਤੇ ਇਹ ਕੁਝ ਕੋ Steps ਨੂੰ ਫੋਲੋ ਕਰਨਾਂ ਹੋਵੇਗਾ







Step Number 1 ਸਟਿੱਪ ਨੰਬਰ ਇੱਕ

ਸਭ ਤੋਂ ਪਹਿਲਾਂ ਕਿਸੇ ਵੀ Browser ਤੇ ਜਾਉ ਤੇ ਉਸ ਵਿੱਚ ਜਾ ਕੇ ਗੂਗਲ ਸਰਚ ਕਰੋਂ ।

ਗੂਗਲ ਵਿੱਚ ਇਹ ਸਰਕਾਰੀ Website ਖੁੱਲੋ  pmsuryaghar.gov.in

ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਹੇਠਾਂ ਦਿੱਤਾ ਪੇਜ ਆ ਜਾਵੇਗਾ

 




Step Number 2 ਸਟਿੱਪ ਨੰਬਰ ਦੋ

ਹੁਣ ਤੁਸੀਂ ਹੇਠਾਂ ਦਿੱਤੀ ਫੋਟੋ ਮੁਤਾਬਿਕ Apply For Rooftop Solar ਤੇ ਕਲਿੱਕ ਕਰੋ

 

ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾ ਸਕਰੀਨ ਆ ਜਾਵੇਗੀ

 

 

 




Step Number 3 ਸਟਿੱਪ ਨੰਬਰ ਤਿੰਨ

ਸਟਿੱਪ ਨੰਬਰ ਤਿੰਨ ਨੂੰ ਪੂਰਾਂ ਕਰਨ ਲਈ

  • ਤੁਹਾਡੇ ਕੋਲ ਬਿਜਲੀ ਦਾ ਕੁਨੈਕਸ਼ਨ,
  • ਈਮੇਲ ਆਈਡੀ,
  • ਮੋਬਾਇਲ ਨੰਬਰ ਹੋਣਾਂ ਜਰੂਰੀ ਹੈ

 ਸਟਿੱਪ ਨੰਬਰ ਤਿੰਨ ਤੇ ਸਭ ਤੋਂ ਪਹਿਲਾਂ ਸਟੇਟ ਸਲਿੱਕਟ ਕਰੋ ਫਿਰ ਜ਼ਿਲਾ ਉਸ ਤੋਂ ਬਾਅਦ ਪੰਜਾਬ ਰਾਜ ਬਿਜਲੀ ਬੋਰਡ (PSPCL) ਉਸ ਤੋਂ ਬਾਅਦ ਬਿੱਲ ਨੰਬਰ ਭਰੋ ਜਿਵੇਂ ਤੁਸੀਂ ਫੋਟੋ ਵਿੱਚ ਦੇਖ ਹੀ ਰਹੇ ਹੋ 

ਬਿੱਲ ਨੰਬਰ ਭਰਨ ਤੋਂ ਬਾਅਦ Next ਤੇ ਕਲਿੱਕ ਕਰੋ

 

 

 

 




Step Number 4 ਸਟਿੱਪ ਨੰਬਰ ਚਾਰ

ਰਜਿਸਟ੍ਰੇਸ਼ਨ Successfully ਹੋਣ ਤੋਂ ਬਾਅਦ ਰਜਿਸਟਰ ਮੋਬਾਇਲ ਨੰਬਰ ਭਰੋ ਕੈਪਚਰ ਕੋਡ ਭਰਨ ਤੋਂ ਬਾਅਦ Login ਕਰੋ

 

Login ਕਰਨ ਤੋਂ ਬਾਅਦ ਤੁਸੀਂ ਮੰਗੀ ਗਈ ਡਿਟੇਲ ਨੂੰ ਭਰੋ ਇਸ ਵਿੱਚ ਤੁਹਾਡੀ ਨਿੱਜ਼ੀ ਜਾਣਕਾਰੀ ਮੰਗੀ ਜਾਵੇਗੀ ਇਸ ਤੋ ਬਾਅਦ ਤੁਸੀਂ ਫਾਰਮ ਨੂੰ Submit ਕਰੋ






Step Number 5 ਸਟਿੱਪ ਨੰਬਰ ਪੰਜ
ਇਸ ਤੋਂ ਬਾਅਦ Empanelment Vendors ਤੇ ਕਲਿੱਕ ਕਰੋਂ |

ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ StateWise Vendor ਲਿਸਟ ਆ ਜਾਵੇਂਗੀ

52 ਨੰਬਰ ਤੇ ਪੰਜਾਬ ਆ ਜਾਵੇਗਾ ਉਸ ਤੋਂ Click Here ਤੇ ਕਲਿੱਕ ਕਰਨ ਤੋਂ ਬਾਅਦ






Step Number 6 ਸਟਿੱਪ ਨੰਬਰ ਛੇਵਾ
 

ਇਸ ਤੋਂ ਬਾਅਦ Vendor ਦੇ ਨਾਮ ਤੇ email ਆ ਜਾਵੇਗੀ |

ਜੋਂ ਤੁਹਾਨੂੰ ਵਿਕਰੇਤਾ ਚੰਗ਼ਾ ਲੱਗੇ ਉਸ ਤੋਂ ਤੁਸੀਂ ਆਪਣਾਂ ਸੋਲਰ ਲਵਾਂ ਲੈਣਾ ਹੈ |

ਸੋਲਰ ਪਲਾਂਟ Submit ਕਰਨ ਤੋਂ ਬਾਅਦ ਨਿਟ ਮੀਟਰ ਲਈ ਅਪਲਾਈ ਕਰਨਾਂ ਹੋਵੇਗਾ |

  • ਫਿਰ ਤੁਹਾਡਾ ਕਮਿਸ਼ਨਿੰਗ ਸਰਟੀਫਿਕੇਟ ਜਰਨੇਟ ਹੋ ਜਾਵੇਗਾ |
  • ਉਸ ਤੋਂ ਬਾਅਦ ਤੁਸੀਂ ਬੈਂਕ ਡਟੇਲ ਭਰਤੀ ਹੋਵੇਂਗੀ
  • ਕੈਸਲ ਚੈਕ ਜਾ ਪਾਸਬੁੱਕ ਦਾ ਪਹਿਲਾ ਪੇਜ ਤੁਸੀਂ Upload ਕਰਨਾਂ ਹੋਵੇਗਾ।
  • ਉਸ ਤੋਂ ਬਾਅਦ 30 ਦਿਨਾਂ ਵਿੱਚ ਤੁਹਾਡੇ ਸੋਲਰ ਲੋੜ ਦੇ ਹਿਸਾਬ ਨਾਲ ਸਬਸਿਡੀ ਖ਼ਾਤੇ ਵਿੱਚ ਆ ਜਾਵੇਗੀ |
  • ਇਹ ਸੋਲਰ ਲਾਉਣ ਤੱਕ ਦਾ Process ਆਨਲਾਈਨ ਹੀ ਹੈਂ ਤੁਹਾਨੂੰ ਕਿਸੇ ਦਫ਼ਤਰ ਦੇ ਗੇੜੇ ਮਾਰਨ ਦੀ ਲੋੜ ਨਹੀਂ ਹੋਵੇਗੀ |

ਅਗਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਹ ਪੋਸਟ ਸ਼ੇਅਰ ਕਰੋ ਜੀ
www.punjabjobNews.Com ਜੁੜੇ ਰਹੋ ਜੀ




Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I
Important Links
Apply Link

Click Here

WhatsApp Channel 

Click Here

Telegram Channel 

Click Here

Official Website

Click Here

 

PM Surya Ghar Muft Bijli Yojana Online Form 2024 Read More »

Pm Kisan 2000 Kisat Status Check Not Received 2024

 

Pm Kisan 2000 Kisat Status Check Not Received 2024

2000 ਵਾਲੀ 16 ਵੀ ਕਿਸਤ ਨਹੀਂ ਮਿਲੀ ਤਾ ਕਰੋਂ ਇਹ ਕੰਮ

PM Kisan Yojana 16th Kist

PM Kisan Beneficiary Status List 2024

16 Kist Payment Date Announced 

Modi Wala 2000









Scheme Start Date 1st February 2019
No. of BeneficiariesMore than 12 Crores
PM Kisan 16th Installment Release Date28 February 2024 (expected)
 Benefits provided₹2000/- Disbursed in 3 Installments (₹6000/- Annual Assistance)







ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਹੋਈ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬੁੱਧਵਾਰ ਨੂੰ ਕੇਂਦਰ ਸਰਕਾਰ ਦੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 16ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ। ਇਸ ਕਿਸ਼ਤ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ 21,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ ਕੀਤੀ ਗਈ ਸੀ, ਜਿਸ ਨਾਲ 9 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੇਗੀ। ਇਸ ਯੋਜਨਾ ਨੂੰ 5 ਸਾਲ ਪੂਰੇ ਹੋ ਗਏ ਹਨ, ਇਸ ਮੌਕੇ ‘ਤੇ PM ਨੇ ਯਵਤਮਾਲ ਵਿੱਚ ਇੱਕ ਪ੍ਰੋਗਰਾਮ ਵਿੱਚ 16ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਹੈ । PM KISAN ਦੀ ਅਧਿਕਾਰਤ ਵੈੱਬਸਾਈਟ pmkisan.gov.in ਦੇ ਅਨੁਸਾਰ, ਇਸ ਯੋਜਨਾ ਤਹਿਤ ਹੁਣ ਤੱਕ 11 ਕਰੋੜ ਕਿਸਾਨਾਂ ਨੂੰ 2.80 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਜਾ ਚੁੱਕੀ ਹੈ।

 ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੀ ਹੈ? 

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਕਈ ਤਰ੍ਹਾਂ ਦੀਆਂ ਕਲਿਆਣਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵੀ ਇੱਕ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ ₹ 6000 ਦੀ ਵਿੱਤੀ ਰਕਮ ਮਿਲਦੀ ਹੈ ਜੋ ਸਿੱਧੇ ਉਹਨਾਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ। ਕਿਸਾਨਾਂ ਨੂੰ ਇਹ ਰਕਮ ਹਰ ਸਾਲ ਤਿੰਨ ਕਿਸ਼ਤਾਂ ਵਿੱਚ ਮਿਲਦੀ ਹੈ, ਯਾਨੀ ਹਰ ਸਾਲ ਹਰ ਚਾਰ ਮਹੀਨੇ ਬਾਅਦ ਕਿਸਾਨਾਂ ਨੂੰ 2000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ ਇਸ ਸਕੀਮ ਤਹਿਤ ਕਿਸਾਨਾਂ ਨੂੰ 15 ਕਿਸ਼ਤਾਂ ਮਿਲ ਚੁੱਕੀਆਂ ਹਨ ਅਤੇ ਹੁਣ ਸਰਕਾਰ ਜਲਦ ਹੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 16ਵੀਂ ਕਿਸ਼ਤ ਜਮ੍ਹਾਂ ਕਰਵਾਉਣ ਜਾ ਰਹੀ ਹੈ।







ਅਗਰ ਪ੍ਰਧਾਨ ਮੰਤਰੀ ਯੋਜਨਾਂ ਦੀਆਂ ਕਿਸ਼ਤਾਂ ਤੁਹਾਡੇ ਖ਼ਾਤੇ ਵਿੱਚ ਨਹੀਂ ਆਇਆ ਤਾਂ ਕਰੋਂ ਇਹ ਕੰਮ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਇਸ ਵਿੱਤੀ ਸਹਾਇਤਾ ਦਾ ਲਾਭ ਉਠਾ ਕੇ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਸੁਧਾਰ ਸਕਣ ਅਤੇ ਕਿਸਾਨਾਂ ਦਾ ਸਹੀ ਵਿਕਾਸ ਹੋ ਸਕੇ। ਇਹ ਵਿੱਤੀ ਸਹਾਇਤਾ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਹੋ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਇਸ ਨੂੰ ਲੈਣ ਲਈ ਕਿਤੇ ਵੀ ਭਟਕਣਾ ਨਹੀਂ ਪੈਂਦਾ।ਜੇਕਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਰਕਮ ਤੁਹਾਡੇ ਖਾਤੇ ਵਿੱਚ ਨਹੀਂ ਪਹੁੰਚੀ ਹੈ, ਤਾਂ ਪਹਿਲਾਂ ਆਪਣੀ ਅਰਜ਼ੀ ਦੀ ਸਥਿਤੀ ਦੀ ਜਾਂਚ ਕਰੋ। ਜਾਂਚ ਕਰੋ ਕਿ ਕੀ ਸਭ ਕੁਝ ਸਹੀ ਹੈ ਜਾਂ ਨਹੀਂ. ਜੇਕਰ ਈ-ਕੇਵਾਈਸੀ ਅਤੇ ਜ਼ਮੀਨੀ ਰਿਕਾਰਡ ਦੀ ਤਸਦੀਕ ਕਰਨ ਦੇ ਬਾਅਦ ਵੀ ਖਾਤੇ ਵਿੱਚ ਪੈਸੇ ਜਮ੍ਹਾ ਨਹੀਂ ਹੁੰਦੇ ਹਨ, ਤਾਂ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ 16ਵੀਂ ਕਿਸ਼ਤ ਦੇ ਤਹਿਤ ਤੁਹਾਡੇ ਖਾਤੇ ਵਿੱਚ 2,000 ਰੁਪਏ ਪ੍ਰਾਪਤ ਨਹੀਂ ਹੋਏ ਹਨ, ਤਾਂ ਤੁਸੀਂ ਕੁਝ ਕੰਮ ਕਰ ਸਕਦੇ ਹੋ, ਜਿਵੇਂ ਕਿ ਤੁਹਾਨੂੰ ਪਹਿਲਾਂ ਲਾਭਪਾਤਰੀ ਸੂਚੀ ਵਿੱਚ ਆਪਣਾ ਨਾਮ ਚੈੱਕ ਕਰਨਾ ਚਾਹੀਦਾ ਹੈ। ਇਸ ਦੇ ਨਾਲ, ਇਹ ਵੀ ਚੈੱਕ ਕਰੋ ਕਿ ਜਿਨ੍ਹਾਂ ਦਸਤਾਵੇਜ਼ਾਂ ਵਿੱਚ ਤੁਸੀਂ ਜਾਣਕਾਰੀ ਭਰੀ ਹੈ ਜਿਵੇਂ ਕਿ ਤੁਹਾਡੇ ਬੈਂਕ ਖਾਤੇ ਦੇ ਵੇਰਵੇ, ਆਧਾਰ ਨੰਬਰ ਆਦਿ ਬਿਲਕੁਲ ਸਹੀ ਹਨ। ਕੁਝ ਗਲਤ ਹੋਣ ‘ਤੇ ਵੀ ਤੁਹਾਡਾ ਪੈਸਾ ਫਸ ਸਕਦੇ ਹਨ। ਅੱਗੇ ਅਸੀਂ Step By Step ਦੱਸਦੇ ਹਾਂ ਕੀ ਤੁਸੀਂ ਕਿਸ ਤਰ੍ਹਾਂ ਬੰਦ ਹੋਈ ਇਸ ਸਕੀਮ ਨੂੰ ਕੁਝ ਆਸਾਨ Steps ਵਿੱਚ ਸ਼ੁਰੂ ਕਰ ਸਕਦੇ ਹੋ ।







Step Number 1 ਸਟਿੱਪ ਨੰਬਰ ਇੱਕ

ਸਭ ਤੋਂ ਪਹਿਲਾਂ ਆਪਣੇਂ ਮੋਬਾਇਲ ਦੇ ਕਿਸੇ ਵੀ Browser ਤੇ ਜਾਉ ਤੇ ਉਸ ਵਿੱਚ ਜਾ ਕੇ ਗੂਗਲ ਸਰਚ ਕਰੋਂ ।

ਗੂਗਲ ਵਿੱਚ ਇਹ ਸਰਕਾਰੀ Website ਖੁੱਲੋ http://pmkisan.gov.in

ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਹੇਠਾਂ ਦਿੱਤਾ ਪੇਜ ਆ ਜਾਵੇਗਾ




Step Number 2 ਸਟਿੱਪ ਨੰਬਰ ਦੋ

ਹੁਣ ਤੁਸੀਂ ਹੇਠਾਂ ਦਿੱਤੀ ਫੋਟੋ ਮੁਤਾਬਿਕ Know Your Status ਤੇ ਕਲਿੱਕ ਕਰੋ

ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾ ਸਕਰੀਨ ਆ ਜਾਵੇਗੀ ਇੱਥੇ ਜਾ ਕੇ ਤੁਸੀਂ Know Your Registration  ਤੇ ਕਲਿੱਕ ਕਰੋ ਜੀ

ਇਸ ਤੋਂ ਬਾਅਦ ਤੁਸੀਂ ਮੋਬਾਇਲ ਨੰਬਰ ਜਾ ਆਧਾਰ ਕਾਰਡ ਰਾਹੀਂ ਆਪਣਾਂ Registration  ਨੰਬਰ ਜਾਣ ਸਕਦੇ ਹੋ ।

ਆਧਾਰ ਨੰਬਰ ਜਾ ਫੋਨ ਨੰਬਰ ਦਰਜ ਕਰੋ ਤੁਹਾਡੇ ਮੋਬਾਇਲ ਤੇ OTP ਆਵੇਂਗਾ ਅਤੇ ਉਸ ਤੋਂ ਬਾਅਦ OTP ਭਰਨ ਤੋਂ ਬਾਅਦ ਤੁਹਾਡੇ ਸਾਹਮਣੇ ਰਜਿਸਟ੍ਰੇਸ਼ਨ ਨੰਬਰ ਆ ਜਾਵੇਂਗਾ

ਇਸ ਤੋਂ ਬਾਅਦ ਰਜਿਸਟ੍ਰੇਸ਼ਨ ਨੰਬਰ ਅਤੇ ਨਾਮ ਤੁਹਾਡੇ ਸਾਹਮਣੇ ਆ ਗਿਆ ਹੈਂ




Step Number 3 ਸਟਿੱਪ ਨੰਬਰ ਤਿੰਨ

ਹੁਣ ਤੁਹਾਨੂੰ Registration ਨੰਬਰ ਪਤਾਂ ਲੱਗ ਗਿਆ ਹੁਣ ਅਸੀਂ ਆਪਣਾ ਸਟੇਟਸ ਪਤਾ ਕਰਾਂਗੇ ਕੇ ਗਲਤੀ ਕਿਥੇ ਹੈ ਸਾਡੇ ਪੈਸੇ ਕਿਉਂ ਨਹੀਂ ਆਏ |

ਹੁਣ ਫਿਰ Know Your Status ਵਾਲੇ ਪੇਜ ਤੇ ਆਵਾਂਗੇ ਇਥੇ ਆ ਕੇ ਮਿਲਿਆ ਹੋਇਆ ਰਜਿਸਟ੍ਰੇਸ਼ਨ ਨੰਬਰ ਭਰਾਂਗੇ Get OTP ਤੇ ਕਲਿੱਕ ਕਰਾਂਗੇ OTP ਭਰਨ ਭਰੋ

 




Step Number 4 ਸਟਿੱਪ ਨੰਬਰ ਚਾਰ

ਹੁਣ ਤੁਹਾਡੇ ਸਾਹਮਣੇ ਇਸ ਤਰਾਂ ਪੇਜ ਖੁੱਲ ਜਾਵੇਂਗਾ ਇਸ ਵਿੱਚ ਤੁਹਾਡੀ ਸਾਰੀ ਜਾਣਕਾਰੀ ਹੋਵੇਗੀ

ਇਸ ਤੋਂ ਬਾਅਦ ਆਪਾਂ Eligibility Status ਤੇ ਕਲਿੱਕ ਕਰਾਂਗੇ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ

  • Land Seeding-Yes ਹੈਂ
  • e-KYC Status :-  Yes ਹੈਂ
  • Aadhaar Bank Account Seeding Status:-  Yes ਹੈਂ

ਅਗਰ ਤੁਹਾਡੇ ਪੈਸੇ ਨਹੀਂ ਆ ਰਹੇ ਤਾਂ ਇਹਨਾਂ ਵਿਚੋਂ ਤੁਹਾਡੇ ਇੱਕ ਤੇ ❌ ਲੱਗਾਂ ਹੋਵੇਗਾ ਇਸੇ ਕਾਰਨ ਤੁਹਾਡੇ ਪੈਸੇ ਨਹੀਂ ਆ ਰਹੇ

 






Step Number 5 ਸਟਿੱਪ ਨੰਬਰ ਪੰਜ

ਇਸ ਨੂੰ ਸਹੀ ਕਰਨ ਲਈ ਤੁਸੀਂ ਹੇਠਾਂ ਦਿੱਤੀ ਫੋਟੋ ਮੁਤਾਬਿਕ ਡਾਟਾ ਅਪਡੇਟ ਕਰੋਂ

ਅਗਰ ਤੁਹਾਡੇ e-KYC ਤੇ ❌ ਹੈ ਤਾਂ ਇਸ Box ਤੇ ਕਲਿੱਕ ਕਰੋ ਜੀ

 

ਅਗਰ ਤੁਹਾਡੇ Land Seeding- ਤੇ ❌ ਹੈ ਤਾਂ Updation of Self Registration Farmers ਤੇ ਕਲਿੱਕ ਕਰੋ

 

ਇਸ ਤੋਂ ਬਾਅਦ ਆਪਣੀ ਜਮਾਂਬੰਦੀ ਦੀ ਕਲਰ ਸਕੈਨ ਕਾਪੀ ਅਪਲੋਡ ਕਰੋ ਜੀ






Step Number 6 ਸਟਿੱਪ ਨੰਬਰ ਛੇਵਾ
ਅਗਰ ਤੁਹਾਡੇ ਬੈਂਕ aadhaar bank account seeding status ਤੇ ❌ ਲੱਗੀ ਹੋਈ ਹੈਂ ਤਾਂ ਤੁਹਾਡਾ ਆਧਾਰ ਕਾਰਡ ਤੁਹਾਡੀ ਬੈਂਕ ਨਾਲ ਲਿੰਕ ਨਹੀਂ ਹੈਂ ਕਿਉਂਕਿ ਇਹ ਪੈਸੇ ਸਿੱਧੇ ਤੁਹਾਡੇ ਆਧਾਰ ਕਾਰਡ ਰਾਹੀਂ ਖ਼ਾਤੇ ਵਿੱਚ ਆਉਂਦੇ ਹਨ ਜਾਣੀ ਕੀ DBT DIRECT BENEFIT TRANSFER ਤੋਂ ਬੈਂਕ ਰਹੀ ਆਉਂਦੇ ਹਨ

ਬੈਂਕ ਵਿੱਚ ਜਾਂ ਕੇ ਆਧਾਰ ਕਾਰਡ ਖ਼ਾਤੇ ਨਾਲ ਜੋੜੋ

ਇਹ 6 ਸਟੈਂਪ ਕਰਨ ਨਾਲ ਤੁਹਾਡੇ ਖਾਤੇ ਵਿੱਚ ਕੁਝ ਕੋ ਦਿਨਾਂ ਵਿੱਚ ਰੁਕਿਆ ਸਾਰੀਆਂ ਕਿਸ਼ਤਾਂ ਆ ਜਾਣਗੀਆਂ
ਅਗਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਹ ਪੋਸਟ ਸ਼ੇਅਰ ਕਰੋ ਜੀ
www.punjabjobNews.Com ਜੁੜੇ ਰਹੋ ਜੀ




Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I
Important Links
Apply Link

Click Here

Know Your Status

Click Here

WhatsApp Channel 

Click Here

Telegram Channel 

Click Here

Official Website

Click Here







Pm Kisan 2000 Kisat Status Check Not Received 2024 Read More »

PM Kisan Yojana 16th Kist Kisan 2000 Yojna







PM Kisan Yojana 16th Kist

PM Kisan Beneficiary Status List 2024

16 Kist Payment Date Announced 

Modi Wala 2000







Scheme Start Date 1st February 2019
No. of BeneficiariesMore than 12 Crores
PM Kisan 16th Installment Release Date28 February 2024 (expected)
 Benefits provided₹2000/- Disbursed in 3 Installments (₹6000/- Annual Assistance)







ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ

ਸਾਰੇ ਕਿਸਾਨ ਭਰਾਵਾਂ ਲਈ ਵੱਡੀ ਖ਼ਬਰ ਹੈ! ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਸਾਰੇ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ ₹ 2000 ਦੀ ਇੱਕ ਕਿਸ਼ਤ ਭੇਜ ਦਿੱਤੀ ਗਈ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਜਾ ਰਹੀ ਹੈ, ਜਿਸ ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨੇ ਬਾਅਦ 2000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਕਿਸਾਨਾਂ ਨੂੰ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਹਰ ਸਾਲ ਸਹਾਇਤਾ ਮਿਲਦੀ ਹੈ।

ਹੁਣ ਤੱਕ ਇਸ ਯੋਜਨਾ ਤਹਿਤ 15 ਕਿਸ਼ਤਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀਆਂ ਜਾ ਚੁੱਕੀਆਂ ਹਨ ਅਤੇ 28 ਫਰਵਰੀ ਨੂੰ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿੱਚ ਆਯੋਜਿਤ ਪ੍ਰੋਗਰਾਮ ਤੋਂ ਸਾਰੇ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਦੀ 16ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਕਿਸਾਨ 29 ਫਰਵਰੀ ਤੋਂ ਆਪਣੇ ਬੈਂਕ ਖਾਤਿਆਂ ਤੋਂ ਪ੍ਰਧਾਨ ਮੰਤਰੀ ਕਿਸਾਨ ਦੇ ਪੈਸੇ ਕਢਵਾ ਸਕਦੇ ਹਨ।

 ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੀ ਹੈ? 

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਕਈ ਤਰ੍ਹਾਂ ਦੀਆਂ ਕਲਿਆਣਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵੀ ਇੱਕ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ ₹ 6000 ਦੀ ਵਿੱਤੀ ਰਕਮ ਮਿਲਦੀ ਹੈ ਜੋ ਸਿੱਧੇ ਉਹਨਾਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ। ਕਿਸਾਨਾਂ ਨੂੰ ਇਹ ਰਕਮ ਹਰ ਸਾਲ ਤਿੰਨ ਕਿਸ਼ਤਾਂ ਵਿੱਚ ਮਿਲਦੀ ਹੈ, ਯਾਨੀ ਹਰ ਸਾਲ ਹਰ ਚਾਰ ਮਹੀਨੇ ਬਾਅਦ ਕਿਸਾਨਾਂ ਨੂੰ 2000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ ਇਸ ਸਕੀਮ ਤਹਿਤ ਕਿਸਾਨਾਂ ਨੂੰ 15 ਕਿਸ਼ਤਾਂ ਮਿਲ ਚੁੱਕੀਆਂ ਹਨ ਅਤੇ ਹੁਣ ਸਰਕਾਰ ਜਲਦ ਹੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 16ਵੀਂ ਕਿਸ਼ਤ ਜਮ੍ਹਾਂ ਕਰਵਾਉਣ ਜਾ ਰਹੀ ਹੈ।







ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਉਦੇਸ਼ ਕੀ ਹੈ?

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਇਸ ਵਿੱਤੀ ਸਹਾਇਤਾ ਦਾ ਲਾਭ ਉਠਾ ਕੇ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਸੁਧਾਰ ਸਕਣ ਅਤੇ ਕਿਸਾਨਾਂ ਦਾ ਸਹੀ ਵਿਕਾਸ ਹੋ ਸਕੇ। ਇਹ ਵਿੱਤੀ ਸਹਾਇਤਾ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਹੋ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਇਸ ਨੂੰ ਲੈਣ ਲਈ ਕਿਤੇ ਵੀ ਭਟਕਣਾ ਨਹੀਂ ਪੈਂਦਾ।







ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ 15 ਕਿਸ਼ਤਾਂ ਮਿਲ ਚੁੱਕੀਆਂ ਹਨ ਅਤੇ ਹੁਣ ਕਿਸਾਨ 16ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 15ਵੀਂ ਕਿਸ਼ਤ ਦੇ 2000 ਰੁਪਏ 15 ਨਵੰਬਰ 2023 ਨੂੰ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕੀਤੇ ਗਏ ਸਨ ਅਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਹਰ 4 ਮਹੀਨੇ ਬਾਅਦ ਕਿਸਾਨਾਂ ਨੂੰ ਇਸ ਯੋਜਨਾ ਦੇ ਤਹਿਤ ਅਗਲੀ ਕਿਸ਼ਤ ਮਿਲਦੀ ਹੈ।

ਹੁਣ ਤੁਹਾਨੂੰ ਹੋਰ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਰਕਾਰ ਵੱਲੋਂ 28 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ ਲਾਭਪਾਤਰੀ ਕਿਸਾਨ 29 ਫਰਵਰੀ ਤੋਂ ਆਪਣੇ ਬੈਂਕ ਖਾਤੇ ‘ਚੋਂ ਪ੍ਰਧਾਨ ਮੰਤਰੀ ਕਿਸਾਨ ਦੀ 16ਵੀਂ ਕਿਸ਼ਤ ਆਸਾਨੀ ਨਾਲ ਕਢਵਾ ਸਕਣਗੇ। ਜੇਕਰ ਤੁਹਾਡੇ ਪੈਸੇ ਕਿਸੇ ਕਾਰਨ ਰੁਕ ਜਾਂਦੇ ਹਨ, ਤਾਂ ਹੇਠਾਂ ਅਸੀਂ ਦੱਸਿਆ ਹੈ ਕਿ ਤੁਸੀਂ ਲਾਭਪਾਤਰੀ ਸਥਿਤੀ ਦੀ ਜਾਂਚ ਕਿਵੇਂ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਦੀ 16ਵੀਂ ਕਿਸ਼ਤ ਦੇ ਪੈਸੇ ਮਿਲੇ ਹਨ ਜਾਂ ਨਹੀਂ।




ਪ੍ਰਧਾਨ ਮੰਤਰੀ ਕਿਸਾਨ 16 ਵੀਂ ਕਿਸ਼ਤ ਦੇ ਲਾਭਪਾਤਰੀ ਸਥਿਤੀ ਦੀ ਜਾਂਚ ਕਿਵੇਂ ਕਰ ਸਕਦੇ ਹਨ?

ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਦੇ ਲਾਭਪਾਤਰੀ ਸਥਿਤੀ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ ਲਾਭਪਾਤਰੀ ਸਥਿਤੀ ਦੀ ਜਾਂਚ ਕਰ ਸਕਦੇ ਹੋ –

  • ਲਾਭਪਾਤਰੀ ਸਥਿਤੀ ਦੇਖਣ ਲਈ, ਸਭ ਤੋਂ ਪਹਿਲਾਂ ਤੁਹਾਨੂੰ PM Kisan Yojana ਦੀ ਅਧਿਕਾਰਤ ਵੈੱਬਸਾਈਟ ਖੋਲ੍ਹਣੀ ਪਵੇਗੀ।
  • ਇਸ ਤੋਂ ਬਾਅਦ ਤੁਹਾਨੂੰ ਵੈੱਬਸਾਈਟ ਦੇ Home ਪੇਜ ‘ਤੇ ‘Know Your Status‘ ਦਾ ਆਪਸ਼ਨ ਮਿਲੇਗਾ, ਤੁਹਾਨੂੰ ਇਸ ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ
  • ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਕਿਸਾਨ ਯੋਜਨਾ 16ਵੀਂ ਕਿਸ਼ਤ ਦਾ ਲਾਭਪਾਤਰੀ ਸਥਿਤੀ ਪੇਜ ਤੁਹਾਡੇ ਸਾਹਮਣੇ ਖੁੱਲ੍ਹੇਗਾ, ਜਿਸ ਵਿੱਚ ਤੁਹਾਨੂੰ ਮੰਗੀ ਗਈ ਸਾਰੀ ਜਾਣਕਾਰੀ ਸਹੀ ਢੰਗ ਨਾਲ ਦਰਜ ਕਰਨੀ ਹੋਵੇਗੀ।
  • ਇੱਥੇ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਅਤੇ ਕੈਪਚਾ ਕੋਡ ਦਰਜ ਕਰਨਾ ਹੋਵੇਗਾ ਅਤੇ Get OTP ‘ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ OTP ਆਵੇਗਾ। ਜਿਸ ਤੋਂ ਬਾਅਦ ਤੁਹਾਨੂੰ OTP ਐਂਟਰ ਕਰਕੇ ਇਸ ਦੀ ਪੁਸ਼ਟੀ ਕਰਨੀ ਹੋਵੇਗੀ।
    ਅਜਿਹਾ ਕਰਨ ਤੋਂ ਬਾਅਦ ਲਾਭਪਾਤਰੀ ਸਥਿਤੀ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗੀ।
    ਜਿਸ ਵਿੱਚ ਤੁਸੀਂ ਲਾਭਪਾਤਰੀ ਸਥਿਤੀ ਦੇ ਸਾਰੇ ਵੇਰਵੇ ਦੇਖ ਸਕੋਗੇ ਅਤੇ ਇਹ ਜਾਣ ਸਕੋਗੇ ਕਿ ਤੁਹਾਨੂੰ ਸਕੀਮ ਅਧੀਨ ਕਿੰਨੀਆਂ ਕਿਸ਼ਤਾਂ ਮਿਲੀਆਂ ਹਨ।




Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I
Important Links
Apply Link

Click Here

Know Your Status

Click Here

WhatsApp Channel 

Click Here

Telegram Channel 

Click Here

Official Website

Click Here







PM Kisan Yojana 16th Kist Kisan 2000 Yojna Read More »

SSC OTR One Time Registration Apply Link 2024




Post Information : Staff Selection Commission has launched its new website SSC.GOV.in, in which all the candidates will have to do Fresh One Time Registration (OTR). Now applications for all future recruitments will be through this OTR. Any candidate who had registered on the earlier website should do OTR again on this new website.

SSC OTR One Time Registration Online Form 2024

Staff Selection Commission (SSC)

SSC One Time Registration OTR Registration 2024

SSC OTR 2024 | Short Details of Notification




Starting Date22/02/2024
Last DateN.A




SSC OTR Eligibility

  • One time registration is necessary only for those who want to appear in any SSC recruitment in future. With the help of this registration, the candidate will save a lot of time while applying.

Age Limit Details

  • No Age Limit in SSC OTR Registration.




How to Apply SSC One Time Registration OTR Online Form 2024

  • Staff Selection Commission SSC Will be Start the One Time Registration Process on 22/02/2024.
  • Following the Simple Step to Registered Online.
  • Step 1 : Open the Website ssc.gov.in or Direct Link Will be in this Page Some Useful Important Links Section
  • Step 2 : Click on New Registration Tab
  • Step 3 : Students will have to give their basic information such as: Name, Father’s Name, Mother’s Name, Mobile Number, Email Id and High School Class 10 Roll Number.
  • Step 4 : Verify Your OTR Profile Details & Submit Registration.
  • Step 5 : An OTP will be received on the registered email and registered mobile number of the candidate, he will have to enter it.
  • Step 6 : The registration process will be completed, the candidate will see the OTR ID on the screen. Now candidate can take print and screen shot of OTR profile.
  • Step 7 : Now the candidate will have to login, to login, the candidate will have to enter his mobile number / email or OTR id along with an OTP which will be received on the registered email and mobile.
  • Step 8 : Change SSC OTR ID Password.
  • Step 9 : Now the candidate Staff Selection Commission OTR registration process will be completed, now whatever new application comes out, the candidate can apply from the same, can also get the history of the old filling application from the same.
  • For more information, you have to complete the notice issued to SSC OTR.




 

Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I
Important Links
Apply Link 

Click Here

Official Notification

Click Here

WhatsApp Channel 

Click Here

Telegram Channel 

Click Here




SSC OTR One Time Registration Apply Link 2024 Read More »

Panjab University UG PG Admission Form 2024




Panjab University Online Examination Form 2024

Under Graduate Course

Post Graduate Examination

Panjab University Private,Regular, Distance Education Admission 2023

 Sem- 2nd,4th ,6th,8th ,10th




Starting Date/02/2024
Last Date11/03/2024
 Exam Date02/05/2024
Admit CardAvailable soon




Application Fees

  • For Bachelor Degree  1870/-
  • For Master Degree
  •  Read Official Notification  : Click Here

Course Name

Under Graduate Course

  • ADVANCED DIPLOMA IN COMPUTER APPLICATIONS
  • Advanced Diploma in Disaster Management and Corporate Security
  • Bachelor of Arts
  • Bachelor of Commerce
  • Bachelor of Education

Post Graduate Course

  • Master of Arts (Punjabi)
  • Master of Arts (Economics)
  • Master of Arts (Education)
  • Master of Arts (English)
  • Master of Arts (Hindi)
  • Master of Arts (History)
  • Master of Arts (Political Science)
  • Master of Arts (Public Administration)
  • Master of Arts (Punjabi)
  • MASTER OF COMMERCE

Note -Read Official Notification For Full Course Information 

 




Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I
Important Links
UG Apply OnlineClick Here

PG Apply Link

Click Here

Last date Extended Notice 

Click Here

Official Notification UG

Click Here

Official Notification PG

Click Here
WhatsApp Channel Click Here
Telegram Channel Click Here
Official WebsiteClick Here




Panjab University UG PG Admission Form 2024 Read More »

IGNOU Fresh Admission Online Form Jan 2024




Indira Gandhi National Open University (IGNOU)

IGNOU UG PG January Session 2024 Fresh Admission




Starting Date15/12/2023
Last Date29/02/2024 11:59 PM Extended
 Exam DateDecember 2024
Admit CardNovember 2024




Application Fees

  • For Bachelor Degree
  • General / OBC / EWS : 4500/-
  • SC / ST : 500/-
  • For Master Degree
  • Course Wise Fees Details : Click Here
  • UG PG Exam Fees
  • Per Subject : 200/-  (Pay 1-2 Month Before Exam)
  • Payment Mode : Online Mode

Course Name




Important Documents

  • 10th, 12th Mark Sheet, Aadhar Card
  • Domicile, Caste Certificate
  • Photo, Sign, Mobile No, Email ID Etc.







Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I
Important Links
Apply Online

Click Here

Programme’s Notification

Click Here

WhatsApp Channel 

Click Here

Telegram Channel 

Click Here

Official Website

Click Here




IGNOU Fresh Admission Online Form Jan 2024 Read More »

PM Vishwakarma Yojana 2024 Online Form




Short Information : PM Vishwakarma Yojana Online Form – Here You Can Get All The Current And Upcoming Information Related To PM Vishwakarma Yojana 2023 – 24. Like Registration Process, Last Date, Benefits, Eligibility and More in below 

PM Vishwakarma Yojana Online Form 2024

Ministry of Micro Small and Medium Enterprises

PM Vishwakarma Kaushal Samman Yojana

PM Vishwakarma Yojana Short Details




Last Date : Not Declared




ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਸੰਖੇਪ ਜਾਣ-ਪਛਾਣ

ਵਿਸ਼ਵਕਰਮਾ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਹੁਨਰ ਨੂੰ ਨਿਖਾਰਨ ਲਈ 17 ਸਤੰਬਰ 2023 ਨੂੰ ਵਿਸ਼ਵਕਰਮਾ ਜਯੰਤੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਕੇਂਦਰੀ ਬਜਟ ਵਿੱਚ ਐਲਾਨ ਵੀ ਕੀਤਾ ਗਿਆ ਸੀ। PM  ਵਿਸ਼ਵਕਰਮਾ ਯੋਜਨਾ ਦਾ ਪੂਰਾ ਨਾਮ PM ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਹੈ, ਇਸ ਯੋਜਨਾ ਦੇ ਜ਼ਰੀਏ 18 ਰਵਾਇਤੀ ਕਾਰੋਬਾਰਾਂ ਨਾਲ ਜੁੜੇ ਲੋਕਾਂ ਨੂੰ ਲਾਭ ਮਿਲੇਗਾ। ਇਸ ਸਕੀਮ ਵਿੱਚ 15 ਦਿਨਾਂ ਦੀ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਦੌਰਾਨ,ਹਰ ਵਿਅਕਤੀ ਨੂੰ ₹500 ਪ੍ਰਤੀ ਦਿਨ ਦੀ ਦਰ ਨਾਲ ₹7500 ਪ੍ਰਾਪਤ ਹੋਣਗੇ, ਫਿਰ ਸਿਖਲਾਈ ਤੋਂ ਬਾਅਦ ₹15000 ਅਤੇ ਇੱਕ ਔਜ਼ਾਰ ਮਿਲੇਗਾ।
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ, ਸਰਕਾਰ ਕਾਰੀਗਰਾਂ ਅਤੇ ਕਾਰੀਗਰਾਂ ਨੂੰ ਸਵੈ-ਨਿਰਭਰ ਬਣਾਉਣ ਲਈ 3 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕਰੇਗੀ। ਇਹ ਕਰਜ਼ਾ ਲਾਭਪਾਤਰੀ ਨੂੰ ਦੋ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ। ਯੋਜਨਾ ਦੇ ਪਹਿਲੇ ਪੜਾਅ ਵਿੱਚ, ਕਾਮਿਆਂ ਨੂੰ 5% ਵਿਆਜ ਦਰ ‘ਤੇ 1 ਲੱਖ ਰੁਪਏ ਦਾ ਕਰਜ਼ਾ ਮਿਲੇਗਾ, ਜਦੋਂ ਕਿ ਦੂਜੇ ਪੜਾਅ ਵਿੱਚ, 2 ਲੱਖ ਰੁਪਏ ਦਾ ਸਹਾਇਤਾ, ਡਿਜੀਟਲ ਲੈਣ-ਦੇਣ ਅਤੇ ਮਾਰਕੀਟਿੰਗ ਲਈ ਪ੍ਰੋਤਸਾਹਨ ਦੁਆਰਾ ਮਨਜ਼ੂਰ ਕੀਤਾ ਜਾਵੇਗਾ। ਸਮਰਥਨ ਵਿੱਤੀ ਸਾਲ 2023-24 ਤੋਂ 2027-28 ਤੱਕ ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ‘ਤੇ 13,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ ਦੇਸ਼ ਭਰ ਦੇ ਲਗਭਗ 30 ਲੱਖ ਰਵਾਇਤੀ ਕਾਰੀਗਰਾਂ ਨੂੰ ਲਾਭ ਹੋਵੇਗਾ।

ਸਕੀਮ ਲਈ ਲੋੜੀਂਦੇ ਦਸਤਾਵੇਜ਼

  • ਆਧਾਰ ਕਾਰਡ
  • ਰਾਸ਼ਨ ਕਾਰਡ
  • ਪਤੇ ਦਾ ਸਬੂਤ
  • ਜਾਤੀ ਸਰਟੀਫਿਕੇਟ
  • ਬੈਂਕ ਖਾਤੇ ਦੀ ਸਟੇਟਮੈਂਟ
  • ਪਾਸਪੋਰਟ ਆਕਾਰ ਦੀ ਫੋਟੋ
  • ਮੋਬਾਇਲ ਨੰਬਰ
  • ਈਮੇਲ ਆਈ.ਡੀ.




 ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਲਈ ਯੋਗਤਾ

  • ਇਸ ਸਕੀਮ ਤਹਿਤ ਸਿਰਫ਼ 18 ਸੈਕਟਰਾਂ ਵਿੱਚ ਕੰਮ ਕਰਨ ਵਾਲੇ ਲੋਕ ਹੀ ਇਸ ਦਾ ਲਾਭ ਲੈ ਸਕਦੇ ਹਨ। ਇਨ੍ਹਾਂ ਵਿੱਚ ਮਿਸਤਰੀ, ਤਰਖਾਣ, ਬਾਗਬਾਨ, ਧੋਬੀ, ਦਰਜ਼ੀ, ਤਾਲਾ ਬਣਾਉਣ ਵਾਲੇ, ਤਰਖਾਣ, ਲੁਹਾਰ, ਸੁਨਿਆਰੇ, ਸ਼ਸਤਰ ਬਣਾਉਣ ਵਾਲੇ, ਮੂਰਤੀਕਾਰ, ਜੁੱਤੀ ਬਣਾਉਣ ਵਾਲੇ, ਕਿਸ਼ਤੀ ਬਣਾਉਣ ਵਾਲੇ, ਖਿਡੌਣਾ/ਚਟਾਈ/ਝਾੜੂ ਬਣਾਉਣ ਵਾਲੇ, ਗੁੱਡੀ ਅਤੇ ਖਿਡੌਣੇ ਬਣਾਉਣ ਵਾਲੇ, ਹਥੌੜੇ ਅਤੇ ਟੂਲਕਿੱਟ ਨਿਰਮਾਤਾ, ਮੱਛੀ ਫੜਨ ਵਾਲੇ ਸ਼ਾਮਲ ਹਨ। ਇਸ ਦਾ ਲਾਭ ਲੈ ਸਕਦੇ ਹਨ।
  • ਇਸ ਸਕੀਮ ਲਈ ਅਪਲਾਈ ਕਰਨ ਲਈ ਘੱਟੋ-ਘੱਟ ਉਮਰ 18 ਸਾਲ ਹੈ।
  • ਇੱਕ ਪਰਿਵਾਰ ਦੇ ਸਿਰਫ਼ ਇੱਕ ਮੈਂਬਰ ਨੂੰ ਇਸ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਅਤੇ ਲਾਭਾਂ ਤੋਂ ਪ੍ਰਤਿਬੰਧਿਤ ਕੀਤਾ ਜਾਵੇਗਾ। ਸਰਕਾਰੀ ਨੌਕਰੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਸਕੀਮ ਤਹਿਤ ਯੋਗ ਨਹੀਂ ਹੋਣਗੇ।




नीचे दिए गई फोटो पर क्लिक करके यह पोस्ट भी देखें

ਇਸ ਯੋਜਨਾ ਦੇ ਲਾਭ
  • ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਹੁਨਰ ਸਿਖਲਾਈ ਦਿੱਤੀ ਜਾਵੇਗੀ ਜੋ ਕਿ ਮੁੱਢਲੀ ਅਤੇ ਉੱਨਤ ਸਿਖਲਾਈ ਨਾਲ ਸਬੰਧਤ ਹੋਵੇਗੀ।
  • ਅਜਿਹੇ ਲੋਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਜੋ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਹਨ।
  • ਲਾਭਪਾਤਰੀ ਦੀ ਪਛਾਣ ਕਰਨ ਲਈ ਉਨ੍ਹਾਂ ਨੂੰ ਸਿਖਲਾਈ ਸਰਟੀਫਿਕੇਟ ਅਤੇ ਪਛਾਣ ਪੱਤਰ ਵੀ ਦਿੱਤਾ ਜਾਵੇਗਾ। ਤਾਂ ਜੋ ਲਾਭਪਾਤਰੀਆਂ ਦੀ ਪਛਾਣ ਕੀਤੀ ਜਾ ਸਕੇ।
  • ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ, 15,000 ਰੁਪਏ ਦੀ ਇੱਕ ਟੂਲ ਕਿੱਟ ਪ੍ਰੋਤਸਾਹਨ ਵਜੋਂ ਦਿੱਤੀ ਜਾਵੇਗੀ।
  • ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਕੋਲਟਰਲ ਫਰੀ ਐਂਟਰਪ੍ਰਾਈਜ਼ ਡਿਵੈਲਪਮੈਂਟ ਲੋਨ ਵੀ ਦਿੱਤਾ ਜਾਵੇਗਾ, ਜੋ ਕਿ ਦੋ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ, 1 ਲੱਖ ਰੁਪਏ ਦੀ ਪਹਿਲੀ ਕਿਸ਼ਤ 18 ਮਹੀਨਿਆਂ ਦੀ ਅਦਾਇਗੀ ਲਈ ਦਿੱਤੀ ਜਾਵੇਗੀ, ਇਸ ਤੋਂ ਇਲਾਵਾ, ਰੁਪਏ ਤੱਕ ਦੇ ਕਰਜ਼ੇ ਦੀ ਦੂਜੀ ਕਿਸ਼ਤ। 30 ਮਹੀਨਿਆਂ ਦੀ ਅਦਾਇਗੀ ਲਈ 2 ਲੱਖ ਰੁਪਏ ਦਿੱਤੇ ਜਾਣਗੇ।
  • ਸਰਕਾਰ ਇਸ ਯੋਜਨਾ ਤਹਿਤ ਕਾਰੀਗਰਾਂ ਨੂੰ ਮੰਡੀਕਰਨ ਸਹਾਇਤਾ ਵੀ ਪ੍ਰਦਾਨ ਕਰੇਗੀ।
  • ਇਸ ਦੇ ਲਈ ਨੈਸ਼ਨਲ ਕਮੇਟੀ ਫਾਰ ਮਾਰਕੀਟਿੰਗ ਕੁਆਲਿਟੀ ਸਰਟੀਫਿਕੇਸ਼ਨ, ਬ੍ਰਾਂਡਿੰਗ ਅਤੇ ਪ੍ਰਮੋਸ਼ਨ, ਈ-ਕਾਮਰਸ ਲਿੰਕੇਜ, ਟ੍ਰੇਡ ਫੇਅਰ ਐਡ, ਮਾਰਕੀਟਿੰਗ ਗਤੀਵਿਧੀਆਂ ‘ਤੇ ਵਿਚਾਰ ਵਰਗੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।
  • ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਰਾਹੀਂ ਵਿੱਤੀ ਸਹਾਇਤਾ ਮਿਲਣ ਨਾਲ ਰੁਜ਼ਗਾਰ ਦਰ ਵਧੇਗੀ ਅਤੇ ਬੇਰੁਜ਼ਗਾਰੀ ਦੀ ਦਰ ਘਟੇਗੀ।
  • ਸਿਖਲਾਈ ਦਾ ਲਾਭ ਪ੍ਰਾਪਤ ਕਰਕੇ ਵਿਸ਼ਵਕਰਮਾ ਸਮਾਜ ਦੇ ਲੋਕ ਚੰਗੀ ਕਮਾਈ ਕਰ ਸਕਣਗੇ ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ।




Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I
Important Links
Apply Online

Click Here

Full Notification

Click Here

WhatsApp Channel 

Click Here

Telegram Channel 

Click Here

Official Website

Click Here




PM Vishwakarma Yojana 2024 Online Form Read More »

eShram Card Registration Online Form

 How to Apply, E-SHRAM Card ,Benefits,Correction

  Self Registration, New Card Download, Age, Who Can Apply,

eShram Card Registration Online Form



IMPORTANT DATES

Name of the Scheme

e  Shram Card

Beneficiaries

Unorganized sector Workers

Benefits of Pension

Rs. 3000 /- per Month

WhatsApp Channel LinK

Click Here

Age Limit

16 – 69 years

Benefits of Insurance

Death Insurance of Rs. 2 lakhs. Rs. 1 lakh for partial Disability

ईश्रम कार्ड के लिए आवेदन/पंजीकरण करने के लिए आवश्यक दस्तावेज़:

Document Required To Apply/Register For eShram Card:

  • ई-श्रम कार्ड के लिए पंजीकरण प्रक्रिया के समय आवेदक को निम्नलिखित दस्तावेज लाने होंगे।
  • दस्तावेज़ का विवरण नीचे दिया गया है।
  • आधार कार्ड आधार कार्ड से जुड़ा हुआ मोबाइल नंबर बैंक खाता




Eligibility Criteria Details To Apply For e Shram Card: 

ई श्रम कार्ड के लिए आवेदन करने के लिए पात्रता मानदंड विवरण:

  • ईश्रम कार्ड के लिए आवेदन करने के लिए पात्रता मानदंड विवरण निम्नलिखित हैं
  • आवेदकों (श्रमिकों) की आयु 16 से 59 वर्ष के बीच होनी चाहिए
  • आवेदक कोई भी असंगठित श्रमिक या असंगठित क्षेत्र में काम करने वाला कोई भी व्यक्ति होना चाहिए
  • आवेदकों (श्रमिकों) के पास आधार कार्ड से जुड़ा एक वैध मोबाइल नंबर होना चाहिए


Post Details

ई शर्म कार्ड क्या है ?ईश्रम कार्ड के लाभ ?
देश के असंगठित क्षेत्र के श्रमिकों और मजदूरों को एक साथ लाने के लिए ई-श्रम योजना की शुरुआत की गई है. इस योजना के तहत केंद्र सरकार मजदूरों और श्रमिकों को आर्थिक मदद  पहुंचाती है. इस योजना में 2 लाख रुपये का दुर्घटना बीमा दिया जाता है। यह कार्ड देश के कोई भी असंगठित क्षेत्रों में काम करने वाले भारतीय नागरिक बना सकते हैं।
  • असंगठित क्षेत्र में काम करने वाले व्यक्ति को निम्नलिखित ई-श्रम कार्ड लाभ मिलेंगे:
  • रुपये की पेंशन. 60 वर्ष के बाद 3000/- प्रति माह रुपये का मृत्यु
  • बीमा. 2 लाख रुपये और वित्तीय सहायता।
  • किसी श्रमिक की आंशिक विकलांगता की स्थिति में 1 लाख रु यदि ई-श्रम कार्ड वाले असंगठित क्षेत्र के श्रमिक (लाभार्थी) की दुर्घटना के कारण मृत्यु हो जाती है,
  • तो जीवनसाथी को सभी लाभ मिलेंगे लाभार्थियों को पूरे भारत में मान्य 12 अंकों का यूएएन नंबर प्राप्त होगा

ईश्रम कार्ड के लिए पंजीकरण कैसे करें?

  • आवेदक को ई-श्रम की आधिकारिक वेबसाइट यानी eshram.gov.in पर जाना चाहिए।
  • होम पेज दिखाई देगा. यहां आपको रजिस्टर ऑन ई श्रम विकल्प पर क्लिक करना होगा।

 



  • A self-registration page will open; enter Aadhar linked mobile number and the captcha code and click the  Send OTP button.
  • An OTP will be sent to the registered mobile number. Then you must enter the OTP and click the “ Validate “ button.
  • You have to confirm the personal details that display on the screen.
  • Then you must enter the required details like address, educational qualifications etc.
  • Now, you have to select the skill name, the nature of the business and the type of work.
  • Then you must enter the bank details and select the self–declaration.
  • After that, click on the Preview option to verify the details entered and click on the Submit button.
  • An OTP will be sent to the registered mobile number. Enter the OTP and click on the Verify button.
  • The system generates the e-Shram card, which appears on the screen.
  • Then, you need to click the download option to download the e-Shram card.

 

Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I




IMPORTANT LINKS:

Apply Online




Click Here




WhatsApp Group Link

CLICK HERE

Official WebSite

CLICK HERE

 

eShram Card Registration Online Form Read More »

Scroll to Top